ਨੈਣਾ - ਰੌਸ਼ਨ ਪ੍ਰਿੰਸ

ਨੈਣਾ ਰੌਸ਼ਨ ਪ੍ਰਿੰਸ Punjabi Song Lyrics

Song Name: ਨੈਣਾ
Singer Name: ਰੌਸ਼ਨ ਪ੍ਰਿੰਸ
Album Name: ਮੈਂ ਤੇਰੀ ਤੂੰ ਮੇਰਾ
Lyrics Name: ਹੈਪੀ ਰਾਏਕੋਟੀ
Music By:


Lyrics:

 

ਨੈਣਾ – ਰੌਸ਼ਨ ਪ੍ਰਿੰਸ

ਨੈਣਾ ਗਾਣਾ ਹੈਪੀ ਰਾਏਕੋਟੀ ਨੇ ਲਿਖਿਆ ਜਿਹੜਾ ਕਿ ਆਉਣ ਵਾਲੀ ਨਵੀ ਪੰਜਾਬੀ ਫ਼ਿਲਮ ਮੈਂ ਤੇਰੀ ਤੂੰ ਮੇਰਾ ਵਿੱਚ ਹਊਗਾ ਇਸ ਗਾਣੇ ਦਾ ਸਾਥ ਗੁਰਲੇਜ਼ ਅਖਤੱਰ ਜੀ ਨੇ ਦਿੱਤਾ ਹੈਂ,ਗਾਣਾ ਤਿਆਰ ਲਾਡੀ ਗਿੱਲ ਨੇ ਕੀਤਾ

ਨੈਣਾਂ ਨੂੰ ਜਚ ਗਈ ਏ ਤੂੰ
ਸਾਹਾਂ ਵਿੱਚ ਬਸ ਗਈ ਏ ਤੂੰ…(x2)
ਨੀਂਦਰ ਉੱਡ ਗਈ ਅੱਖੀਆਂ ਚੋਂ
ਚੈਨ ਕੀਤੇ ਵੀ ਲੱਭਦਾ ਹੀ ਨਹੀਂ

ਜਿਦਣ ਦਾ ਤੱਕਿਆ ਤੈਨੂੰ ਨੀ
ਮੇਰਾ ਕਮਲਾ ਜਿਹਾ ਦਿੱਲ ਲੱਗਦਾ ਈ ਨਹੀਂ (x3)

ਮੈਨੂੰ ਚੜਿਆ ਰੰਗ ਪਿਆਰਾ ਦਾ
ਨਿਤ ਖ਼ਯਾਲ ਤੇਰੇ ਹੀ ਆਉਂਦੇ ਨੇ
ਤੇਰੇ ਮਿੱਠੇ ਮਿੱਠੇ ਬੋਲ ਜਿਵੇਂ
ਕੋਈ ਗੀਤ ਪਿਆਰ ਗਾਉਂਦੇ ਨੀ -2

ਮੈਂ ਜਦ ਸੌਣ ਦੀ ਕੋਸ਼ਿਸ਼ ਕਰਦਾ ਹਾਂ
ਕੀ ਦੱਸਾ ਕਿੰਨਾ ਡਰਦਾ ਹਾਂ …
ਜੇ ਸੁਪਨੇ ਵਿੱਚ ਵੀ ਦੂਰ ਹੋਈ
ਤਾਵੀ ਤਾਂ ਜੀਅ ਮੈਂ ਸਕਦਾ ਹੀ ਨਹੀਂ

ਜਿਦਣ ਦਾ ਤੱਕਿਆ ਤੈਨੂੰ ਨੀ
ਮੇਰਾ ਕਮਲਾ ਜਿਹਾ ਦਿੱਲ ਲੱਗਦਾ ਈ ਨਹੀਂ (x3)

ਮੈਨੂੰ ਆਦਤ ਤੇਰੀ ਪੈ ਗਈ ਏ
ਜਿੰਦ ਤੇਰੀ ਹੋ ਕਿ ਰਹਿ ਗਈ ਏ (x2)
ਮੈਂ ਤੱਕਣੋਂ ਹੱਟ ਜਾਂ ਤੈਨੂੰ ਨੀ ਪਰ
ਤੇਰੇ ਬਿਨ ਕੋਈ ਜੱਚਦਾ ਹੀ ਨਹੀਂ

ਜਿਦਣ ਦਾ ਤੱਕਿਆ ਤੈਨੂੰ ਨੀ
ਮੇਰਾ ਕਮਲਾ ਜਿਹਾ ਦਿੱਲ ਲੱਗਦਾ ਈ ਨਹੀਂ (x3)

Leave a Comment

Related posts