ਲੀਪ ਵਾਲਾ ਸਾਲ - ਜੈਜ਼ੀ ਬੀ

ਲੀਪ ਵਾਲਾ ਸਾਲ ਜੈਜ਼ੀ ਬੀ Punjabi Song Lyrics

Song Name: ਲੀਪ ਵਾਲਾ ਸਾਲ
Singer Name: ਜੈਜ਼ੀ ਬੀ
Album Name: Punjabi Single Track
Lyrics Name:
Music By:


Lyrics:

 

ਲੀਪ ਵਾਲਾ ਸਾਲ – ਜੈਜ਼ੀ ਬੀ

ਲੀਪ ਵਾਲਾ ਸਾਲ ਜੈਜ਼ੀ ਬੀ  ਦਾ ਨਵਾਂ ਗਾਣਾ ਜੋ ਕਿ ਵੀਤ ਬਲਜੀਤ ਦੀ ਲਿਖ਼ਤ ਹੈ ਜਿਸਨੂੰ ਤਿਆਰ ਡੀਜੇ ਫਲੌ ਦੁਆਰਾ ਕੀਤਾ ਗਇਆ ਹੈ ਇਸ ਦੀ ਵੀਡਿਓ ਫਰੇਮ ਸਿੰਘ ਨੇਂ ਤਿਆਰ ਕੀਤੀ ਹੈ

ਮਾਸੀ ਤੇਰੀ ਫਿਰਦੀ ਨਾਜਾਇਜ਼ ਗੇੜੇ ਮਾਰਦੀ
ਮਿੱਤਰਾ ਨੂੰ ਸੁੱਖ ਬਿੱਲੋ ਲੱਗੇ ਨਾ ਪਿਆਰ ਦੀ (x2)
ਨੀ ਮਾੜਾ ਚੜਿਆ ਏ ਲੀਪ ਵਾਲਾ ਸਾਲ
ਲੱਗਦਾ ਬੇਗਾਨੀ ਹੋਵੇਗੀ
ਆਉਂਦੇ ਬੁਰੇ ਬੁਰੇ ਜੱਟ ਨੂੰ ਖ਼ਿਆਲ
ਲੱਗਦਾ ਬੇਗਾਨੀ ਹੋਵੇਗੀ
ਆਉਂਦੇ ਬੁਰੇ ਬੁਰੇ ਜੱਟ ਨੂੰ ਖ਼ਿਆਲ

ਵੰਜਲੀ ਬਗੈਰ ਹੀਰੇ ਰਾਂਹਜੇ ਹੁੰਦੇ ਧੇਲੇ ਦੇ
ਮੁੰਦਰਾਂ ਪਵਾਏਂਗੀ ਤੂੰ ਮਾਣਕ ਦੇ ਚੇਲੇ ਦੇ (x2)
ਸਮਾਂ ਚਲਦਾ ਹਾਲਾਤਾਂ ਨਾਲ ਚਾਲ
ਲੱਗਦਾ ਬੇਗਾਨੀ ਹੋਵੇਗੀ
ਆਉਂਦੇ ਬੁਰੇ ਬੁਰੇ ਜੱਟ ਨੂੰ ਖ਼ਿਆਲ
ਲੱਗਦਾ ਬੇਗਾਨੀ ਹੋਵੇਗੀ
ਆਉਂਦੇ ਬੁਰੇ ਬੁਰੇ ਜੱਟ ਨੂੰ ਖ਼ਿਆਲ
ਲੱਗਦਾ ਬੇਗਾਨੀ ਹੋਵੇਗੀ

ਹਿਰਨੀ ਦੇ ਹੱਥੋਂ ਸ਼ੇਰ ਹੌ ਗਇਆ ਸ਼ਿਕਾਰ ਨੀ
ਜੋੜਾਂ ਵਿੱਚ ਬੈਹ ਗਇਆ ਜਵਾਨੀ ਵੇਲੇ ਪਿਆਰ ਨੀ (x2)
ਨੀ ਯਾਰੀ ਟੁੱਟ ਜਾਣੀ ਚੜ੍ਹਦੇ ਸਿਆਲ
ਲੱਗਦਾ ਬੇਗਾਨੀ ਹੋਵੇਗੀ
ਆਉਂਦੇ ਬੁਰੇ ਬੁਰੇ ਜੱਟ ਨੂੰ ਖ਼ਿਆਲ
ਲੱਗਦਾ ਬੇਗਾਨੀ ਹੋਵੇਗੀ
ਆਉਂਦੇ ਬੁਰੇ ਬੁਰੇ ਜੱਟ ਨੂੰ ਖ਼ਿਆਲ
ਲੱਗਦਾ ਬੇਗਾਨੀ ਹੋਵੇਗੀ

ਕੌਂਕਿਆ ਨੂੰ ਸੋਹਣੀਏ ਕੈਨੇਡਾ ਵਾਲੇ ਮਾਰ ਗਏ
ਇਥੇ ਆਕੇ ਲੇਖ ਬਲਜੇਤੇ ਦੇ ਵੀ ਹਾਰ ਗਏ (x2)
ਉਹ ਆਗੇ ਲਾਗੇ ਪਿੰਡ ਸ਼ਗਨਾਂ ਦੇ ਥਾਲ
ਲੱਗਦਾ ਬੇਗਾਨੀ ਹੋਵੇਗੀ
ਆਉਂਦੇ ਬੁਰੇ ਬੁਰੇ ਜੱਟ ਨੂੰ ਖ਼ਿਆਲ
ਲੱਗਦਾ ਬੇਗਾਨੀ ਹੋਵੇਗੀ
ਆਉਂਦੇ ਬੁਰੇ ਬੁਰੇ ਜੱਟ ਨੂੰ ਖ਼ਿਆਲ
ਲੱਗਦਾ ਬੇਗਾਨੀ ਹੋਵੇਗੀ

Leave a Comment

Related posts