ਜਿੰਦ - ਅਮਰਿੰਦਰ ਗਿੱਲ

ਜਿੰਦ ਅਮਰਿੰਦਰ ਗਿੱਲ Punjabi Song Lyrics In Gurmukhi

Song Name: ਜਿੰਦ
Singer Name: ਅਮਰਿੰਦਰ ਗਿੱਲ
Album Name: ਬੰਬੂਕਾਟ
Lyrics Name: ਚਰਨ ਲਿਖ਼ਾਰੀ
Music By:


Lyrics:

ਅਮਰਿੰਦਰ ਗਿੱਲ ਦਾ ਨਾਵਾਂ ਜਿੰਦ ਗਾਣਾ ਜਿਹੜਾ ਕੀ ਐਮੀ ਵਿਰਕ ਦੀ ਆਉਣ ਵਾਲੀ ਪੰਜਾਬੀ ਫ਼ਿਲਮ ਬੰਬੂਕਾਟ ਦਾ ਹੈ ਇਹ ਗਾਣਾ ਚਰਨ ਲਿਖ਼ਾਰੀ ਦੀ ਕਲਮ ਚੁ ਨਿਕਲਿਆ ਹੈ

ਅਮਰਿੰਦਰ ਗਿੱਲ – ਜਿੰਦ –  ਚਰਨ ਲਿਖ਼ਾਰੀ – ਬੰਬੂਕਾਟ

ਤੇਰੇ ਨਾਮ ਤੋਂ ਰੋਜ ਕਬੂਤਰਾਂ ਨੂੰ
ਪਾਵਾ ਭੋਰ ਕੇ ਅਨ ਦਿਆ ਬੁਰਕਿਆਂ ਮੈਂ
ਖ਼ਬਰਾਂ ਦੱਸੇ ਜੇ ਤੇਰੀਆਂ ਡਾਕ ਵਾਲਾ
ਦੇਵਾਂ ਕੰਨਾਂ ਚੋਂ ਲਾਹ ਕੇ ਮੁਰਕੀਆਂ ਮੈਂ

ਤੇਰੇ ਜਾਣ ਮਗਰੋਂ ਗੁੱਤਾ ਗੁੰਦਿਆ ਨਾ
ਗੁੰਦਿਆ ਨਾ ਮੈਂ ਗੁੱਤਾ ਗੁੰਦਿਆ ਨਾ

ਨਾ ਹੀ ਵਰਤਿਆ ਸੁਰਖ਼ੀਆਂ ਬਿੰਦਿਆ ਮੈਂ (x3)

ਗਹਿਣੇ ਕੱਪੜੇ ਰਹਿਣੇ ਮੇਰੇ ਮਾਸ ਉੱਤੇ
ਰੂਹਾਂ ਨਿਕਲ ਨਾ ਦੇਵੀ ਵਿੱਚੋ ਨੰਹੀਆਂ ਨੇ
ਆਸਾਂ ਨੈਣਾ ਨੇ ਹੱਲੇ ਤੱਕ ਰੱਖਿਆ ਨੇ
ਛੇਤੀ ਬੌੜ ਵੇ ਜਿੰਦਾਂ ਹੱਥੋਂ ਲੰਗਿਆ ਨੇ

ਤੇਰੇ ਬਾਜ ਕਿਸੇ ਨਾ ਮੇਰੀ ਬਾਤ ਸੁਣੀ
ਨਾ ਮੇਰੀ ਬਾਤ ਸੁਣੀ ਮੇਰੀ ਬਾਤ ਸੁਣੀ

ਹੁਣ ਮੌਤ ਦੇ ਵੱਲ ਨੂੰ ਤੁਰ ਪਈ ਆ ਮੈਂ (x3)

ਟੁੱਟ ਜਾਵ ਨਾ ਅੰਦਰੋਂ ਤਾਰ ਪਾਈ
ਨਾਇਯੋ ਵੱਜਣਾ ਫੇਰ ਸਾਰੰਗੀਆਂ ਨੇ
ਪੈਣਾ ਪੁੱਠਣਾ ਲੱਗਿਆ ਮਹਿਫ਼ਿਲਾਂ ਚੋਂ
ਨਹੀਓ ਰੋਕਣਾ ਸਾਥੀਆਂ ਸੰਗਿਆ ਨੇ

ਸੂਰੇ ਸਦਾ ਨਾ ਕੱਚਿਆਂ ਵਿਚ ਰਹਿਣੇ
ਨਾ ਰਹਿਣੇ ਬਈ ਨਾ ਰਹਿਣੇ

ਕਿੱਲੇ ਟੱਪਣੇ ਨਾਲ ਬੁਲੰਦੀਆਂ ਦੇ (x3)

Leave a Comment

Related posts