ਵੱਜਦੇ ਸਲੂਟ - ਨਿਮਰਤ ਖੈਰਾ

ਵੱਜਦੇ ਸਲੂਟ ਨਿਮਰਤ ਖੈਰਾ Punjabi Song Lyrics

Song Name: ਵੱਜਦੇ ਸਲੂਟ
Singer Name: ਨਿਮਰਤ ਖੈਰਾ
Album Name: Punjabi Single Track
Lyrics Name: ਹਰਫ਼ ਚੀਮਾਂ
Music By:


Lyrics:

ਵੱਜਦੇ ਸਲੂਟ Lyrics ਨਿਮਰਤ ਖੈਰਾ

 

ਚਾਹੀਦੀਆਂ ਨੀ ਫਰਾਰਿਆ, ਨਿਭਾਉਂਦਾ ਹੋਵੇ ਯਾਰੀਆਂ
ਹੋਵੇ ਦੇਸੀ ਭਾਵੈ ਯਾਹਮੇ ਵਾਲਾ ਜੱਟ ਨੀ
ਦੇਸੀ ਭਾਵੈ ਯਾਹਮੇ ਵਾਲਾ ਜੱਟ ਨੀ

ਜਿਹਨੂੰ ਵੱਜਦੇ ਸਲੂਟ ਪਾਕੇ ਤੁੱਰਾ ਨਾਲ ਸੂਟ
ਹੋਵੇ ਕੁੜਤੇ ਪਜਾਮੇ ਵਾਲਾ ਜੱਟ ਨੀ (x2)

ਜੱਟ ਨੀ (x6)

ਪੈਕੇਟ ਆਲ਼ੇ ਦੁੱਧ ਉੱਤੇ ਪੱਲੇ ਹੋਏ ਕਾਕੇ
ਬ੍ਰੈਡਆਂ ਨੂੰ ਹੀ ਦੱਸਦੇ ਖੁਰਾਕ ਨੇਂ
ਚੰਗੇ ਨਹੀਓ ਲੱਗਦਾ ਸ਼ਹਿਰੀ ਜਿਹੇ ਜੇਹੜੇ
ਨਿਤ ਅੱਗੇ ਪਿੱਛੇ ਘੁੰਮਦੇ ਜਵਾਕ ਨੇ

ਮੱਚ ਜਾਵੇ ਤਰਥੱਲੀ ਪਰ੍ਹਾਂ ਹੋ ਜੇ ਲਲੀ ਸ਼ਲੀ
ਰੋਹਬ ਐਨਾ ਕ ਤੇ ਹੋਵੇ ਘੱਟੋ ਘੱਟ ਨੀ

ਜਿਹਨੂੰ ਵੱਜਦੇ ਸਲੂਟ ਪਾਕੇ ਤੁੱਰਾ ਨਾਲ ਸੂਟ
ਹੋਵੇ ਕੁੜਤੇ ਪਜਾਮੇ ਵਾਲਾ ਜੱਟ ਨੀ (x2)

ਜੱਟ ਨੀ (x6)

ਲੱਕ ਉੱਤੇ ਖੜੇ ਦੀ ਨੀ ਹੋਵੇ ਜੀਨ
ਐਂਨਾ ਵੀ ਨੀ ਲੀਨ ਹੋਣਾ ਚਾਹੀਦਾ
ਲਾਕੇ ਨਾ ਰਕਾਟ ਮਾਰੇ ਥਾਰ ਵਿੱਚ ਗੇੜੇ
ਜੀਮ ਦਾ ਸ਼ੌਕੀਨ ਹੋਣਾ ਚਾਹੀਦਾ

ਪੀਕੇ ਜਿਹੜੇ ਦਾਰੂ ਨਿੱਤ ਬੁੱਕਦੇ ਛਲਾਰੋ
ਠੰਡਾ ਕਰੇ ਸਾਰਿਆਂ ਨੂੰ ਝੱਟ ਨੀ

ਜਿਹਨੂੰ ਵੱਜਦੇ ਸਲੂਟ ਪਾਕੇ ਤੁੱਰਾ ਨਾਲ ਸੂਟ
ਹੋਵੇ ਕੁੜਤੇ ਪਜਾਮੇ ਵਾਲਾ ਜੱਟ ਨੀ (x2)

ਜੱਟ ਨੀ (x6)

ਡੇਟਾ ਅਤੇ ਕੌਫੀਆਂ ਦੇ ਪੰਗਿਆ ਚ ਪਾਵੇ ਨਾ
ਜੋ ਗੱਲ ਕਰੇ ਜੱਟ ਸਿਧੇ ਰਾਹ ਦੀ
ਗਰਲਫ੍ਰੈਂਡਾ ਵਾਲੇ ਕੰਮ ਨਹੀਓ ਕੋਈ
ਤਿਆਰੀ ਹੋਵੇ ਬਸ ਜਿਹਦੀ ਵਿਆਹ ਦੀ

ਕਰਵਾ ਕੇ ਛੱਡੋ ਹਾ ਹਰਫ਼ ਜਿਹਦਾ ਨਾਂ
ਪਿੰਡ ਚੀਮੇਂ ਲੈ ਜਉ ਫੱਟਾਫਟ ਨੀ

ਜਿਹਨੂੰ ਵੱਜਦੇ ਸਲੂਟ ਪਾਕੇ ਤੁੱਰਾ ਨਾਲ ਸੂਟ
ਹੋਵੇ ਕੁੜਤੇ ਪਜਾਮੇ ਵਾਲਾ ਜੱਟ ਨੀ (x2)

ਜੱਟ ਨੀ (x6)

Leave a Comment

Related posts