ਆਉਂਦਾ ਸਰਦਾਰ - ਤਰਸੇਮ ਜੱਸੜ

ਆਉਂਦਾ ਸਰਦਾਰ ਤਰਸੇਮ ਜੱਸੜ Punjabi Song Lyrics

Song Name: ਆਉਂਦਾ ਸਰਦਾਰ
Singer Name: ਤਰਸੇਮ ਜੱਸੜ
Album Name: Punjabi Single Track
Lyrics Name: ਤਰਸੇਮ ਜੱਸੜ
Music By:


Lyrics:

ਆਉਂਦਾ ਸਰਦਾਰ Lyrics ਤਰਸੇਮ ਜੱਸੜ

 

ਵੇਹਲੀ ਜਨਤਾ
ਜੱਸੜਾਂ ਦਾ ਕਾਕਾ… ਦੀਪ ਜੰਡੂ

ਆ ਗਿਆ ਨੀ ਉਹੀ ਬਿੱਲੋ ਟੈਮ

ਹੋ ਆਉਂਦਾ ਸਰਦਾਰ ਦੇਖ ਨਾਲ ਯਾਰ ਚਾਰ ਨੇ
ਹੱਥਾਂ ਵਿੱਚ ਨੰਗੇ ਟੀ ਬੋਰ ਹਥਿਆਰ ਨੇਂ (x2)

ਓ ਫਿਰਦੇ ਨੇ ਬਾਜ਼ ਦੇਖ ਘੂਰਦੇ
ਓ ਮਾੜਾ ਟੈਮ ਆ ਗਿਆ ਏ ਕਿਸੇ ਕਾਂ ਤੇ

ਓ ਪਰਚਾ ਪਿਆ ਏ ਕੱਲ ਛੱਬੀ ਦਾ
ਯਾਰਾਂ ਦੀਆਂ ਯਾਰੀਆਂ ਦੇ ਨਾਂ ਤੇ (x3)

ਓ ਗੱਲ ਓਹਨੀ ਕ ਕਰੀਦੀ ਜੀਨੀ ਕ ਔਕਾਤ ਐ
ਓ ਯਾਰ ਵੇਲਿਆਂ ਨਾਲ ਸਾਡੀ ਗੱਲਬਾਤ ਐ
ਓ ਗੱਲ ਓਹਨੀ ਕ ਕਰੀਦੀ ਜੀਨੀ ਕ ਔਕਾਤ ਐ
ਯਾਰ ਵੇਲਿਆਂ ਨਾਲ ਸਾਡੀ ਗੱਲਬਾਤ ਐ

ਹੋਵੇ ਖੁੰਦਕ ਤਾਂ ਵਿਚਾਲੋਂ ਬੰਦਾ ਪਾੜਦੇ
ਪਰ ਕੱਢੀ ਦੀ ਨੀ ਗਾਲ੍ਹ ਕਿਸੇ ਮਾਂ ਤੇ

ਓ ਪਰਚਾ ਪਿਆ ਏ ਕੱਲ ਛੱਬੀ ਦਾ
ਯਾਰਾਂ ਦੀਆਂ ਯਾਰੀਆਂ ਦੇ ਨਾਂ ਤੇ (x3)

ਓ ਨਾਰਾਂ ਬੰਦੇ ਨਾਇਓ ਮਰਦੇ
ਇਹ ਸ਼ੌਕ ਨਹੀਓ ਜੱਦੀ ਸਰਦਾਰ ਦੇ
ਹੋ ਗੀਤਾਂ ਵਿੱਚ ਜਿਹੜੇ ਘਰੋਂ ਕੁੜੀ ਕੱਢ ਦੇ
ਅਸਲਾ ਚ ਸੋਟੀ ਕੁੱਤੇ ਦੇ ਨੀ ਮਾਰਦੇ (x2)

ਓ ਹੱਡ ਵੇਚ ਵੇਚ ਯਾਰੀਆਂ ਨਿਭਾਇਆ ਨੇ
ਯਾਰ ਹਿੱਟ ਹੋਜੇ ਸਾਡਾ ਤਾਂ ਕੇ

ਓ ਪਰਚਾ ਪਿਆ ਏ ਕੱਲ ਛੱਬੀ ਦਾ
ਯਾਰਾਂ ਦੀਆਂ ਯਾਰੀਆਂ ਦੇ ਨਾਂ ਤੇ (x3)

ਓ ਅੱਖ ਅਸਮਾਨ ਤੇ ਆ ਧਰਤੀ ਤੇ ਪੈਰ ਨੀ
ਉਹ ਵੱਡੇ ਵੱਡੇ ਦਿੱਲ ਭਾਵੇਂ ਨਿੱਕੇ ਸਾਡੇ ਸ਼ਹਿਰ ਨੇ
ਓ ਅੱਖ ਅਸਮਾਨ ਤੇ ਆ ਧਰਤੀ ਤੇ ਪੈਰ ਨੀ
ਵੱਡੇ ਵੱਡੇ ਦਿੱਲ ਭਾਵੇਂ ਨਿੱਕੇ ਸਾਡੇ ਸ਼ਹਿਰ ਨੇ

ਅਮਲੋਹ ਆਕੇ ਨਾਮ ਜੱਸੜ ਦਾ ਪੁੱਛ ਲਈ
ਆਪੇ ਛੱਡ ਕੇ ਜਾਊਗਾ ਤੈਨੂੰ ਥਾਂ ਤੇ
ਓ ਪਰਚਾ ਪਿਆ ਏ ਕੱਲ ਛੱਬੀ ਦਾ
ਯਾਰਾਂ ਦੀਆਂ ਯਾਰੀਆਂ ਦੇ ਨਾਂ ਤੇ (x3)

ਜੱਸੜਾਂ ਦਾ ਕਾਕਾ ਦੀਪ ਜੰਡੂ

ਆ ਗਿਆ ਨੀ ਉਹੀ ਬਿੱਲੋ ਟੈਮ

ਤੂੰ ਤੇ ਆਉ ਸੀਸਟੇਨ ਬੇਬੀ
ਵੇਹਲੀ ਜਨਤਾ
ਬੈਗ ਬੈਂਗ ਮੇਗਾ

Leave a Comment

Related posts